ਮੈਂ ਹੁਣ ਵਿਦਾ ਹੁੰਦਾ ਹੈ

ਮੈਂ ਹੁਣ ਵਿਦਾ ਹੁੰਦਾ ਹਾਂ ਕਵਿਤਾ ਪਾਸ਼  ਦੀ ਲਿਖੀ ਹੋਈ ਹੈ ਇਹ ਕਵਿਤਾ ਕਵੀ ਵਜੋਂ ਪ੍ਰੇਮਿਕਾ ਨੂੰ ਸੰਬੋਧਨ ਹੈ।  ਇਸ ਕਵਿਤਾ ਦਾ ਵਿਸ਼ਾ ਪਿਆਰ ਦੇ ਮੁਕਾਬਲੇ ਜ਼ਿੰਦਗੀ ਦੀ ਤਲਖ਼ ਹਕੀਕਤਾਂ ਹਨ ਜਿਨ੍ਹਾਂ ਵਿਰੁੱਧ ਜੰਗ ਪਿਆਰ ਨੂੰ ਸੱਚੀ-ਸੁੱਚੀ ਦਾ ਸੁਆਦਲਾ ਨਹੀਂ  ਰਹਿਣ ਦਿੰਦੀ। ਕਵੀ ਕਹਿੰਦਾ ਹੈ ਕਿ ਉਹ ਕੋਈ ਵੀ ਚੀਜ਼ ਐਵੇਂ ਮੁੱਚੀਂ ਹੀ ਨਹੀਂ ਚਾਹੁੰਦਾ ਸਗੋਂ ਸਚਿ ਮੁਚੀ ਚਾਹੁੰਦਾ ਹੈ। ਇਸ ਵਿਚ ਕਵੀ ਆਪਣੀ ਪਹਿਚਾਣ ਢਕ ਕੇ ਉਸ ਨੇ ਉਸ ਲਈ ਇਕ ਕਵਿਤਾ ਲਿਖਣੀ ਚਾਹੀ ਸੀ ਸਾਰੀ ਉਮਰ ਪੜਦੀ ਰਹਿ ਸਕਦੀ ਇਸ ਵਿੱਚੋਂ ਸਭ ਕੁਝ ਦਾ ਵਰਨਣ ਹੋਵੇ ਜੋ ਉਸ ਨੇ ਉਸਦੇ ਸਰੀਰ ਵਿੱਚ ਦੇਖਿਆ ਸੀ ਉਸ ਵਿਚ ਉਸਦੇ ਆਪਣੇ ਹੱਥਾਂ ਦੇ ਰੱਟਣਾਂ ਪੱਟਾਂ ਦੀਆਂ ਮਛਲੀਆਂ, ਹਿੱਕ ਤੇ ਵਾਲ ਦੇ ਨਰਮ ਸ਼ਾਲ ਵਿਚੋਂ ਉਠਦਿਆਂ ਲਪਟਾਂ ਤੇ ਜਿੰਦਗੀ ਦੇ ਸਾਕਾ ਲਯੀ ਬਹੁਤ ਕੁਜ ਹੋਣਾ ਸੀ। ਪਰ ਉਹ ਅਜੇਹੀ ਕਵਿਤਾ ਨਹੀਂ ਲਿਖ ਸਕਿਆ ਕਿਉਂਕਿ ਏਥੇ ਜਿੰਦਗੀ ਨਾਲ ਉਲਜੇ ਹੋਏ ਨਕਸ਼ੇ ਨਾਲ ਨਿਪਟਣਾ ਬਹੁਤ ਔਖਾ ਹੈ। ਉਹ ਕਹਿੰਦੇ ਹੈ ਕਿ ਜੇਕਰ ਉਹ ਕਵਿਤਾ ਲਿਖ ਵੀ ਲੈਂਦਾ ।ਤਾਂ ਉਸ ਨੇ ਉਹਨਾਂ ਦੀਆ ਅੱਖਾਂ ਸਾਮਣੇ ਦਮ ਤੋੜ ਦੇਣਾ ਸੀ। ਅੱਜ ਕਵਿਤਾ ਬਹੁਤ ਨਿਸਤੀ ਹੋ ਗਈ ਹੈ।ਜਦ ਤਕ ਤਲਖ਼ ਹਕੀਕਤਾਂ ਰੂਪੀ ਹਥਿਆਰਾਂ ਦੇ ਨਹੁੰ ਬੁਰੀ ਤਰਹ ਵੱਧ ਗਏ ਹਨ।ਅੱਜ ਉਸ ਲਈ ਉਹਨਾਂ ਨਾਲ ਯੁੱਧ ਕਰਨਾ ਬਹੁਤ ਜਰੂਰੀ ਹੋ ਗਿਆ ਹੈ।ਇਸ ਲਯੀ ਉਸ ਦੇ ਲਯੀ ਪਿਆਰ ਦੀਆ ਰੋਮਾਂਟਿਕ ਗੱਲਾਂ ਕਰਨਾ ਅਸੰਭਵ ਹੋ ਗਿਆ ਹੈ।ਇਸ ਲਯੀ ਉਹ ਉਸ ਤੋਂ ਵਿਦਾ ਹੁੰਦਾ ਹੈ।ਉਂਜ ਉਸਨੂੰ ਆਪਣੇ ਪਿੰਡ ਦੇ ਉਹ ਟਿੱਬੇ ਯਾਦ ਰਹਿਣਗੇ ਜਿਥੇ ਉਹ ਚਾਨਣੀਆਂ ਰਾਤਾਂ ਵਿਚ ਮਿਲਦੇ ਹੁੰਦੇ ਸੀ।ਉਹਨਾਂ ਦਾ ਮਿਲਣ ਬੜਾ ਅਨੰਦਮਈ ਹੁੰਦਾ ਸੀ।ਉਹ ਉਹਨਾਂ ਸਾਰੀਆਂ ਉਹਨਾਂ ਹਸੀਨ ਚੀਜ਼ਾਂ ਦਾ ਧੰਨਵਾਦ ਕਰਦਾ ਹੈ ।ਜਿਹੜੀਆ ਉਹਨਾਂ ਦੇ ਮਿਲਾਪ ਸਮੇ ਉਹਨਾਂ ਨੂੰ ਸਹਾਰਾ ਤੇ ਸੁਰੱਖਿਆ ਦਿੰਦੀਆਂ ਸੀ।ਜਿਵੇ ਹਵਾਵਾਂ ਆੜ ਉਤੇ ਉਗਿਆ ਘਾਹ। ਗਿਰੀਆਂ ਕਪਾਹਾਂ, ਗੰਨਿਆਂ ਉਤੇ ਮਜੂਦ ਜਵਾਨ ਕਣਕਾਂ। ਉਹ ਉੰਨਾ ਸਾਰੀਆਂ ਚੀਜਾਂ ਦਾ ਧੰਨਵਾਦ ਕਰਦਾ ਹਾਂ ਜਿਸਨੇ ਉਸਨੂੰ ਖਿੰਡਰ ਜਾਣ ਤੋਂ ਬਚਾਇਆ ਹੈ। ਉਸ ਨੂੰ ਜਾਪਦਾ ਹੈ ਕਿ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਵਿਰੁੱਧ ਯੁੱਧ ਲੜਦਿਆਂ  ਪਿਆਰ ਇਸੇ ਤਰਾਂ ਹੀ ਹੈ। ਜਿਸ ਤਰ੍ਹਾਂ ਕੋਈ ਜ਼ੁਲਮ ਨੂੰ ਸਹਾਰਦੇ ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰੇ। ਜਾ ਗੁਪਤਵਾਸ ਵਿਚ ਗੋਲੀ ਦਾ ਜਖਮ ਖਾਣ ਮਗਰੋਂ ਗੰਭੀਰ ਸੁਰ ਵਾਲੀ ਹੋਣ ਦੇ ਬਾਵਜੂਦ ਪੰਜਾਬੀ ਮਨ ਦੀ ਸਾਦਗੀ ਨਾਲ ਭਰਪੂਰ ਹੈ । ਪਾਤਰ ਦੀ ਕਵਿਤਾ ਦੀ ਖ਼ੂਬਸੂਰਤੀ ਇਹ ਹੈ ਕਿ ਇਹ ਆਪਣੀ ਸਰਲਤਾ ਅਤੇ ਸਾਦਗੀ ਵਿਚ ਵਿਚ ਜੀਵਨ ਦੇ ਤਨਾਵਪੂਰਨ ਅਨੁਭਵਾਂ ਦਾ ਸਹਜ ਚਿਤਰਨ ਕਰ ਜਾਂਦੀ ਹੈ ਉਸ ਦੀ ਇਹ ਕਵਿਤਾ ਦੇ ਇੰਨਾ ਗੁਣਾਂ ਕਰਕੇ ਉਸ ਨੂੰ ਅੱਜ ਦੇ ਦੌਰ ਦਾ ਸਭ ਤੋਂ ਵੱਧ ਪੜਿਆ ਗਾਇਆ ਅਤੇ ਸਲਾਹਿਆ ਜਾਣ ਵਾਲਾ ਪੰਜਾਬੀ ਕਵੀ ਹੋਣ ਦਾ ਮਾਣ ਪ੍ਰਾਪਤ ਹੈ।

Comments

Popular posts from this blog

ਅਟਕ ਕਵਿਤਾ ਦਾ ਵਿਸ਼ਾ ਵਸਤੂ ਸਪਸਟ ਕਰੋ

जम्मू कश्मीर के एक छोटे से गांव से इमरान मालिक कैसे बन गए विश्व के सबसे तेज गेंदबाज