ਸੁਨੇਹੜੇ ਕਵਿਤਾ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਹੈ। ਇਸ ਕਵਿਤਾ ਦਾ ਵਿਸ਼ਾ  ਪ੍ਰੇਮੀਆਂ ਦੇ ਦੁੱਖ ਹਨ ।  ਇਸ ਦੇ ਨਾਲ ਹੀ ਕਵਿੱਤਰੀ ਨੂੰ ਅਗਾਂਹ ਵਧੂ ਭਾਵ ਵੀ ਅੰਕਿਤ ਕੀਤੇ ਹਨ। ਕਵਿੱਤਰੀ ਕਹਿੰਦੀ ਹੈ ਕਿ ਲੋ ਲੱਗਣ ਨਾਲ ਚਾਰ ਦਿਨ ਦਾ ਪਹਿਲਾ ਪਹਿਰ ਸ਼ੁਰੂ ਹੋ ਗਿਆ  ਫਿਰ ਦੂਸਰੇ ਨੇ ਆ ਕੇ ਸੱਦ ਲਾ ਦਿੱਤੀ। ਉਸ ਨੂੰ ਆਪਣੇ ਇਕ ਤੇ ਆਪਣੇ  ਪਿਆਰੇ ਦੇ ਵਿਛੋੜੇ ਦਾ ਸੇਕ ਬਹੁਤ ਤੰਗ ਕਰ ਰਿਹਾ ਸੀ ਦੂਸਰੀ ਉਮਰ ਦੀ ਸਿਖ਼ਰ ਦੁਪਹਿਰ ਅਰਥਾਤ ਜਵਾਨੀ ਆਈ ਹੋਈ ਹੋਈ ਹੈ ਅੱਜ ਉਸ ਦਾ ਸਾਥ ਪ੍ਰਾਪਤ ਕਰਕੇ ਉਸਨੂੰ ਬੜੀ ਖੁਸੀ ਹੋਈ ਉਸ  ਦੀ ਕਲਮ ਦੁਆਰਾ ਲਿਖਿਆ ਸਿਰਨਾਵੇਂ ਦੀਆਂ ਚਾਰ ਸਤਰਾਂ ਉਸਨੁ ਕੁਝ  ਕਹਿੰਦੀ  ਤੇ ਪੁੱਛਦੀਆਂ ਜਾਪਦੀਆਂ ਹਨ ਇਹਨਾਂ ਅੱਖਰਾਂ ਵਿੱਚੋਂ ਲੱਖਾਂ ਬਿਜਲੀਆਂ ਉੱਠ ਕੇ ਉਸਦੇ ਪੋਟਿਆਂ  ਵਿਚੋਂ ਸਮਾ ਗਈਆ ।ਉਸ ਦਾ ਖ਼ਤ  ਅੱਜ ਉਸ ਲਈ ਲੱਖਾਂ ਰਹਿਮਤਾਂ ਲੈ ਕੇ ਆਇਆ ਹੈ। ਉਸ ਦੇ ਅੱਖਰ ਜਾਦੂ ਵਿਚ ਲਿਬੜੇ ਹੋਏ ਹਨ ਤੇ ਉਸ ਨੇ ਉਸ ਦੀ ਜਿੰਦ ਨੂੰ ਕੀਲ ਲਿਆ ਹੈ। ਇਸ ਸਮੇਂ ਦੀ 2010 ਸੰਮਤ  ਦੇ ਚੇਤਰ  ਦੀ ਨੌਵੀਂ ਤਰੀਕ ਹੈ। ਉਸ ਨੇ ਆਪਣੇ ਹੱਥਾਂ ਨਾਲ ਉਸ ਨੂੰ ਸੁਨੇਹੇ ਲਿਖੇ ਹਨ ਤੇ ਉਹ ਚਾਹੁੰਦੀ ਹੈ ਕਿ ਉਹ ਆਪਣੇ ਹੱਥਾਂ ਨਾਲ ਹੀ ਉਸਨੂੰ ਵਸੂਲ ਕਰੇ ।ਇਹਨਾਂ  ਕਾਗ਼ਜ਼ ਰੂਪ  ਕਾਸਦਾ ਨੂੰ ਪਹਿਲਾਂ ਕੋਲ ਬਿਠਾ ਕੇ ਉਹ ਖ਼ੈਰ ਖੈਰੀਅਤ ਪੁੱਛਣ ਤੇ ਫਿਰ ਉਨ੍ਹਾਂ ਕੋਲ ਕੋਈ ਹੋਰ ਗੱਲ ਪੁੱਛੇ। ਵਰੇ ਬੀਤ ਰਹੇ ਹਨ ।ਉਹ ਉਨ੍ਹਾਂ ਵਿਹੜਿਆਂ ਦਾ ਹਾਲ ਆ ਕੇ ਦੇਖ ਲਵੋ ਜਿਹਨਾਂ ਦੀਆ  ਰੌਣਕਾਂ ਖੁਸ ਗਈਆਂ ਹਨ ।ਉਸ ਦੀ ਗੱਲ ਛੇੜਣ ਨਾਲ ਹੀ ਉਸਦੀਆਂ  ਅੱਖਾਂ ਅੱਥਰੂਆਂ ਨਾਲ ਭਰ  ਹੋਈਆਂ ਅਤੇ ਬੁਲ ਸੁਨੇਹਿਆਂ ਨਾਲ । ਉਸ  ਵਿੱਚ ਲਿਖੇ ਅੱਖਰਾਂ ਦੀ ਸਾਰ ਉਹ ਹੀ ਜਾਣਦੇ ਹਨ  ਜਿਨ੍ਹਾਂ ਦੇ ਸਜਣ ਵਿੱਛੜੇ ਹੋਣ। ਜਿਹਨਾਂ ਦੇ ਸੱਜਣ ਦੀ ਚੜ੍ਹਿਆ ਅੱਖਾਂ ਦੇ ਕਾਤਲਾਂ ਨੇ ਇਹ ਕਾਗ਼ਜ਼ ਲਿਖ ਕੇ ਉਸ ਵੱਲ ਭੇਜੇ ਹਨ ਉਹ ਇਨ੍ਹਾਂ ਦੇ ਸੁਨੇਹੇ ਆਪ ਬਹਿ ਕੇ ਸੁਣੇ ਉਸ ਨੇ ਉਸ ਦੀ ਯਾਦ ਨਿਰੋਲ ਸਿੱਖੀ ਵਿਚ ਪਾਇਆ ਹੈ ਇਹੋ ਸਵਾਲ ਹੈ ਉਹ ਉਸਨੂੰ ਕਰਦੀ ਹੈ ਦੋਹਾਂ ਦਾ ਦੁੱਖ ਇੱਕੋ ਜਿਹਾ ਹੈ ਹਿਜਰ ਨਾਲ ਜੋ ਨਾ ਤਾਂ ਵਸਦਾ ਹੈ ਉਹ ਨਾ ਤਾਂ ਵੀ ਹਰ ਸਾਲ ਦੀ ਜੜ੍ਹ ਨਾਲ ਉਨ੍ਹਾਂ ਦਾ ਇਹੋ ਹਾਲ ਰਹਿੰਦਾ ਹੈ ਉਸਨੇ ਜਿਹੜਾ ਵੀ ਰਾਹ ਫੜਿਆ ਹੈ ਉਹ ਗਲਤ ਹੀ ਨਿਕਲਿਆ ਹੈ ਆਪਣੇ ਖਾਤੇ ਵਿੱਚ ਨਾ ਉਸਨੇ ਕੋਈ ਗਿਲਾ ਕੀਤਾ ਹੈ ਤੇ ਨਾ ਹੀ ਕੋਈ ਉਲਾਂਭਾ ਦਿੱਤਾ ਹੈ ਉਸ ਨੂੰ ਕਿਸੇ ਕਬਰ ਵਿੱਚੋਂ ਹੀਰ ਦੀ ਅਵਾਜ ਇਹ ਕਹਿੰਦੀ ਹੁਣ ਸੁਣਾਈ ਦਿੰਦੀ ਹੈ ਉਸ ਨੂੰ ਪਿਆਰ ਦੇ ਮਾਮਲੇ ਵਿੱਚੋਂ ਕਰਕੇ ਜ਼ਹਿਰ ਡੀਕ ਲਾ ਕੇ ਪੀਤੀ ਹੈ ਉਸ ਦੀ ਆਵਾਜ਼ ਸੁਣ ਕੇ ਜ਼ਮੀਰ ਦੀ ਕਮੀ ਕਾਰਨ ਸਮਾਜ ਦੀਆਂ ਆਪਣੀਆਂ ਧੀਆਂ ਦੀ ਗੱਲ ਕਰਨ ਲੱਗੀ ਜਲ ਥਲ ਵਿਚੋਂ ਇਕ ਆਵਾਜ਼ ਹੋ ਕੇ ਕਈ ਸੋਹਣੀਆਂ ਸਚ ਨਾ ਬੋਲ ਪਈਆਂ ਸਾਰੀਆਂ ਆਵਾਜ਼ਾਂ ਵੀ ਇਕ ਆਵਾਜ਼ ਬਣ ਗਈ ਤੇ ਉਹ ਇੱਕੋ ਇਕ ਸੁਨੇਹਾ ਦੇਣ ਲੱਗੀ ਹੈ ਪਾਉਂਦੇ ਹੱਥਾਂ ਵਿਚ ਹਾਮਿਦ ਫੁਲ ਤੇ ਸੱਗੀ ਸੁਪਨੇ ਹੀ ਰਹਿ ਗਈਆਂ ਇਹ ਹੁਣ ਤਾਂ ਉਨ੍ਹਾਂ ਦੀ ਉਮਰ ਦੇ ਨਾਲ ਤੁਰਦੀ ਗਈ ਹੈ ਕਵਿੱਤਰੀ ਆਪਣੇ ਪ੍ਰੇਮੀ ਨੂੰ ਕਹਿੰਦੀ ਹੈ ਜੇਕਰ ਉਸ ਨੇ ਉਸ ਦਾ ਕੋਈ ਸੁਨੇਹਾ ਲੈਣਾ ਤਾਂ ਆਹ ਕੀ ਲੈ ਲਵੇ ਉਹ ਚਾਹੁੰਦੀ ਹੈ ਕਿ ਉਹ ਰੱਬ ਦੇ ਹੱਥ ਵਿੱਚੋਂ ਪੁੱਠੀ ਕਲਮ ਫੜ ਕੇ ਉਸਦਾ ਕੋਈ ਸੁਨੇਹਾ ਸਿਧੀ ਕਲਮ ਫ਼ੜਾ ਦਿਓ ਜਿਉਂ ਕਰ ਉਹ ਸਾਰਾ ਸ਼ਰੀਰ ਦੀ ਗੱਲ ਕਰੋ ਤਾਂ ਉਸ ਦੀ ਤਰ੍ਹਾਂ ਹੀ ਬਦਲ ਦੇਵੇ ਅੱਜ ਵੀ ਚਾਚੀ ਪ੍ਰੇਮੀਆਂ ਨੂੰ ਲਿਖੀ ਗਈ ਹੈ ਅੱਜ ਵੀ ਸੱਸੀ ਨੂੰ ਪੁੰਨੂੰ ਦੀ ਡਾਚੀ ਦਾ ਖੁਰਾ ਲੱਭਣਾ ਪੈਂਦਾ ਹੈ ਅੱਜ ਵੀ ਕਿਸਮ ਦਾ ਮੁੱਲ ਦੋ ਅੱਖੀਆਂ ਹੀ ਪੈਂਦਾ ਹੈ ਅੱਜ ਵੀ ਆਸ਼ਕਾਂ ਦੇ ਹੱਥਾਂ ਵਿਚੋਂ ਤੇ ਸਪੀਕਰ ਛਾਲੇ ਪੈ ਜਾਂਦੇ ਹਨ ਅੱਜ ਵੀ ਇਸ਼ਕ ਦੀ ਕੁੱਠੀ ਛੁਰੀ ਨਾਲ ਕੋਹੇ ਆਸ਼ਕਾਂ ਦੀ ਰਾਤ ਲਗਦੀ ਹੈ ਸ ਸਮੇਂ ਦੀ ਕਾਨੀ ਨੂੰ ਪਿਆਰ ਦੀ ਬੀੜ ਦੇ ਸਫੇ ਸਦਾ ਹੀ ਖੂਨ ਨਾਲ ਲਿਖੇ ਹਨ ਅੱਜ ਦੇ ਸਮੇਂ ਦੀ ਕੈਦ ਤੋਂ ਪਹਿਲਾਂ ਨਾਲੋਂ ਵੀ ਵਧ ਰਿਹਾ ਸੀ ਕਿ ਸ਼ਾਇਦ ਪਹਿਲਾਂ ਨਾਲੋਂ ਮਜਬੂਰ ਹੋ ਗਏ ਹਾਂ ਤਖ਼ਤ ਹਜ਼ਾਰਿਉਂ ਝੰਗ ਦੇ ਪੈਂਡੇ ਦੂਰ ਦੂਰ ਹੋ ਗਏ ਹਨ ਉਹ ਆਪਣੇ ਪ੍ਰੀਤਮ ਨੂੰ ਕੋਈ ਸੁਨੇਹਾ ਦਿੰਦੀ ਹੈ ਕਿ ਉਹ ਕਿਸਮਤ ਲਿਖਣ ਵਾਲੇ ਪਰਮਾਤਮਾ ਦੀ ਕਲਮ ਨਵੇਂ ਸ਼ੋਰੂਮ ਘਰ ਜੋ ਉਹ ਉਸ ਦੀ ਸਿਆਹੀ ਬਦਲ ਕੇ ਨਵੀਂ ਪਾ ਦੇਵੇ ਉਹ ਉਸਦੇ ਅੱਗੇ ਕੋਰਾ ਕਾਗਜ਼ ਰੱਖੇ ਜਿਸ ਉੱਤੇ ਕਿਸਾਨਾਂ ਲਈ ਜ਼ਮੀਨ ਦੀ ਮਾਲਕੀ ਦੇ ਹੱਕ ਦੀ ਮੰਗ ਕਰਦੀ ਹੈ ਉਹ ਉਸ ਦੇ ਹੱਥ ਅਜਿਹੀ ਅੱਖਰ ਉਡਾਵੇ ਕੀ ਉਹ ਉਸਦੇ ਸਾਰੇ ਪਰਮਾਣ ਹੀ ਬਦਲ ਦੇਵੇ ਉਸ ਦੇ ਸਿਰ ਤੇ ਮਿਹਰ ਪੁਰਾਣੇ ਹੀ ਹਨ ਜਦ ਕਿ ਜ਼ਮਾਨਾ ਬਦਲ ਗਿਆ ਹੈ ਅੱਜ ਸਭ ਸ਼ਰ੍ਹਾ-ਸ਼ਰੀਅਤ ਹੋ ਸਕਦੀਆਂ ਹਨ ਤੇ ਸਾਰਾ ਜਹਾਨ ਉਸ ਦੇ ਨਾਲ ਹੈ ਉਹ ਆਪਣੇ ਹੱਥ ਵਿੱਚ ਕਲਮ ਆਪ ਸੁਣੇ ਤੇ ਉਸਨੂੰ ਤਿੱਖੇ ਕਰਕੇ ਰੱਬ ਦੇ ਬਣਾਏ ਹੋਏ ਕਿਤਾਬਾਂ ਦਾ ਆਪਣੀ ਸਾਰੀ ਲਿਖਾਰੀ ਆਗੂ ਬਣੇ ਤੇ ਉਸ ਦੇ ਸਾਰੇ ਸ਼ਾਹੀ ਫਰਮਾਨਾਂ ਨੂੰ ਸੋਧ ਲਵੋ ਅੱਜ ਸਾਰੇ ਸ਼ਾਹੀ ਚਿੰਨ ਤੇ ਸ਼ਾਹੀ ਫਰਮਾਨ ਉਸਦੀ ਕਲਮ ਨੂੰ ਉਡੀਕ ਰਹੇ ਹਨ ਸਮੇਂ ਦੇ ਸਾਰੇ ਚਿਹਨ ਚੱਕਰ ਉਸ ਦੀ ਇਕ ਇਕ ਲੇਖ ਤਿਆਰ ਹੋਏ ਪਏ ਹਨ ਸ਼ਾਹੀ ਤਾਜ ਵਾਲੇ ਲੋਕਾਂ ਦੀ ਵਫਾਦਾਰੀ ਦਾ ਕੋਈ ਯਕੀਨ ਨਹੀਂ ਪ੍ਰੰਤੂ ਜਿਸ ਨੂੰ ਜ਼ਮੀਨ ਦੇਣ ਦਾ ਵਾਅਦਾ ਕੀਤਾ ਜਾਵੇਗਾ ਉਹੀ ਫਸਲ ਭਾਵੇਂ ਤੇਰਾ ਸਾਥੀ ਰਹੇ ਹਾਂ ਉਹੋ ਜੋ ਹੁੰਦੀ ਹੈ ਤੇ ਉਸ ਦੇ ਪ੍ਰੇਮੀ ਦੀ ਕਲਮ ਹੱਕ ਨੂੰ ਸਮੇਂ ਦਾ ਸ਼ਾਹ ਸਵਾਰ ਬਣਾ ਦੇਵੇ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਅਜਿਹਾ ਗਿਆਨ ਦਾ ਚਾਨਣ ਭਰੇ ਕਿਨੂੰ ਕੀ ਲੋਕਾਂ ਦੇ ਪੈਰ ਸਹਿਜੇ ਹੀ ਆਪਣੀ ਮੰਜ਼ਿਲ ਉੱਤੇ ਪਹੁੰਚਾਉਣ ਉਹੋ ਕਲਮ ਦੀ ਲਾਸ਼ ਨੂੰ ਪਾਲਦਾ ਹੋਇਆ ਦੁਨੀਆਂ ਨੂੰ ਨਵੀਂ ਰੁੱਤ ਦਾ ਕੋਈ ਸੰਦੇਸ਼ ਬੀਵੀ ਤਾਂ ਜੂਏ ਜ਼ਮੀਨ ਦੇ ਰੁੱਖ ਨੂੰ ਬੂਰ ਪਵੇ ਅਤੇ ਉਸ ਦੀ ਟਾਹਣੀ ਸਾਡੀ ਉਮਰ ਦਾ ਆਲਣਾ ਬਣ ਜਾਵੇ

Comments

Popular posts from this blog

ਅਟਕ ਕਵਿਤਾ ਦਾ ਵਿਸ਼ਾ ਵਸਤੂ ਸਪਸਟ ਕਰੋ

ਮੈਂ ਹੁਣ ਵਿਦਾ ਹੁੰਦਾ ਹੈ

जम्मू कश्मीर के एक छोटे से गांव से इमरान मालिक कैसे बन गए विश्व के सबसे तेज गेंदबाज