ਲੋਕਾਂ ਨਾਲ ਗੱਲ
ਲੋਕਾਂ ਨਾਲ ਗੱਲ ਕਰਦਾ ਤਾਰਾ ਸਿੰਘ ਦੀ ਲਿਖੀ ਹੋਈ ਹੈ ਇਸ ਕਵਿਤਾ ਵਿਚ ਕਵੀ ਆਪਣੇ ਦੇਸ਼ ਦੇ ਵੋਟ ਤੰਤਰ ਵਿੱਚ ਸਿਆਸੀ ਨਾਂ ਤੇ ਆਉਣਾ ਅਫਸੋਸਨਾਕ ਕਿਰਦਾਰ ਨੂੰ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਉਂਦਾ ਹੈ ਇਹ ਕਵਿਤਾ ਸੰਬੋਧਨੀ ਸ਼ੈਲੀ ਵਿਚ। ਕਵੀ ਕਹਿੰਦਾ ਹੈ ਕਿ ਇੱਥੇ ਅਫਸਰ ਦਾ ਕੰਮ ਰਿਸ਼ਵਤ ਖਾਣਾ ਅਤੇ ਸਿਆਸੀ ਲੀਡਰਾਂ ਦਾ ਕੰਮ ਮਾਲ ਬਣਾਉਣਾ ਹੈ। ਪਰ ਉਹ ਚੋਣਾਂ ਜਿੱਤਣ ਮਗਰੋਂ ਪੰਜ ਸਾਲ ਮੂੰਹ ਨਹੀਂ ਵਿਖਾਉਂਦੇ। ਉਹ ਆਪਣੇ ਕੀਤੇ ਵਾਅਦੇ ਭੁਲ ਜਾਂਦੇ ਹਨ ਉਹ ਆਪਣੀ ਲੀਡਰੀ ਕਾਇਮ ਰੱਖਣ ਲਈ ਦਲਬਦਲੀ ਵੀ ਕਰ ਲੈਂਦੇ ਹਨ ਅਜਿਹਾ ਕੇਵਲ ਇੱਕ ਪਾਰਟੀ ਦੇ ਲੀਡਰ ਹੀ ਨਹੀਂ ਕਰਦੇ ਸਗੋਂ ਸਾਰੀਆਂ ਪਾਰਟੀਆਂ ਦੇ ਲੀਡਰ ਇਕੋ ਜਿਹੇ ਹਨ ਇਹ ਝੂਠੇ ਵਾਅਦੇ ਕਰ ਕੇ ਵੋਟਾਂ ਵਟੋਰਦੇ ਹਨ ਪਰ ਅੰਦਰੋਂ ਇਹ ਕੁਰਸੀ ਪੂਜਕ ਅਤੇ ਦਿਲ ਦੇ ਕਾਣੇ ਹਨ । ਇਨ੍ਹਾਂ ਦੇ ਝੰਡੇ ਹੀ ਅਲੱਗ-ਅਲੱਗ ਹਨ ਪ੍ਰੰਤੂ ਇਹ ਸਾਰਾ ਲੋਟੂ ਧਣਾ ਇਕੋ ਹੀ ਹੈ। ਸਭ ਕੁਝ ਜਾਣ ਇਨਾਂ ਦੇ ਝਾਂਸੇ ਵਿਚ ਆ ਕੇ ਬਾਰ ਬਾਰ ਇਨ੍ਹਾਂ ਨੂੰ ਹੀ ਵੋਟਾਂ ਪਾਈ ਜਾਂਦੇ ਹਨ। ਉਂਝ ਵੀ ਇਹ ਹੈ ਕਿ ਨਾ ਤਾਂ ਉਨ੍ਹਾਂ ਦੇ ਘਰਾਂ ਵਿੱਚ ਖੁਸ਼ਹਾਲੀ ਆਈ ਹੈ ਗਰੀਬੀ ਘਟੀ ਹੈ ਸਿਰ ਤੇ ਛੱਤ ਹਨ ਰੁਜ਼ਗਾਰ ਨਾ ਦਵਾ ਦਾਰੂ ਮਿਲਦੀ ਹੈ। ਸੈਸ਼ਨ ਵਿਚ ਉਨ੍ਹਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਮਹਿੰਗਾਈ ਘਟਦੀ ਹੈ ਨਾਹ ਉਨ੍ਹਾਂ ਦੀ ਬੇਇਜਤੀ। ਗੁੰਡੇ ਨੂੰ ਕੋਈ ਗੁੰਡਾ ਹੁੰਦਾ ਨਹੀਂ ਕਹਿ ਸਕਦਾ ਪਰ ਰਾਤਾਂ ਨੂੰ ਕੋਈ ਕੱਲਾ ਤੁਰ ਨਹੀਂ ਸਕਦਾ। ਕੋਈ ਔਰਤ ਟੂੰਮ-ਛੱਲਾ ਪਾ ਕੇ ਬਾਹਰ ਨਹੀਂ ਨਿਕਲ ਸਕਦੀ ਗਰੀਬ ਅਮੀਰਾਂ ਦੇ ਸਕੂਲ ਵਿਚ ਨਹੀਂ ਪੜ੍ਹ ਸਕਦਾ। ਫਿਰ ਵੀ ਲੋਕ ਵੀ ਬੇਸ਼ਰਮਾਂ ਵਾਂਗ ਇੰਨਾ ਨੂੰ ਵੋਟ ਪਾਈ ਜਾਂਦੇ ਹਨ ਲੋਕ ਗੁੰਡਿਆਂ ਤੋਂ ਡਰਕੇ ਸਰਕਾਰ ਬਣਾਈ ਜਾਂਦੇ ਹਨ। ਉਹ ਸੱਤਾ ਉੱਤੇ ਕਾਬਜ਼ ਹੋ ਕੇ ਆਮ ਲੋਕਾਂ ਦੇ ਸਾਰੇ ਹੱਕ ਖੋਹਣ ਲਯੀ ਕਨੂੰਨ ਬਣਾ ਲੈਂਦੇ ਹਨ। ਇਸ ਤਰ੍ਹਾਂ ਲੋਕ ਵਾਰ ਵਾਰ ਵੋਟਾਂ ਪਾ ਕੇ ਲੀਡਰਾਂ ਨੂੰ ਆਪਣੇ ਹੱਕ ਪਾਉਣ ਵਾਲੇ ਕਾਨੂੰਨ ਬਣਾਉਣ ਦੇ ਅਧਿਕਾਰ ਦੇ ਜਾਂਦੇ ਹਨ। ਜਾਪਦਾ ਹੈ ਹਾਂ ਬੁੱਟਰ ਆਪ ਦੀ ਰਚਨਾ ਨਹੀਂ ਚਾਹੁੰਦਾ ਇਸ ਹਾਲਤ ਵਿੱਚ ਕੋਈ ਹੋਰ ਉਸ ਦਾ ਬਚਾਅ ਨਹੀਂ ਕਰ ਸਕਦਾ ਉਸਦਾ ਕੋਈ ਇਲਾਜ ਨਹੀਂ ਹੈ ਇਸ ਕੰਮ ਵਿੱਚ ਆਪਣਾ ਜਨਮ ਗਵਾ ਲਿਆ ਹੈ ਉਸ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਹੈ ਅਜਿਹਾ ਬੰਦਾ ਵੀ ਦੁਨੀਆ ਤੋਂ ਚਲਦਾ ਬਣੇ ਕੋਈ ਫ਼ਰਕ ਨਹੀਂ ਪੈਂਦਾ ਇਸ ਵੇਲੇ ਆਪਣੀ ਵੋਟ ਨੂੰ ਸੋਚ ਸਮਝਕੇ ਦੇਣ ਦੀ ਗੱਲ ਕਿਸੇ ਉਸ ਇਨਸਾਨ ਨਾਲ ਵੀ ਕੀਤੀ ਜਾ ਸਕਦੀ ਹੈ ਨਵਾਂ ਜੰਮਿਆ ਹੈ ਜਿਸਨੇ ਅਜੇ ਜੰਮਣਾ ਹੈ।
Comments
Post a Comment